Bhagat Singh Shayari, quotes in Punjabi, Hindi, English


Bhagat singh shayari
Bhagat singh shayari

Bhagat Singh Shayari in Hindi


इस कद्र वक़िफ है मेरी कलाम जज़्बाओं से,
अगर मैं इश्क़ लिखना चाहता हूँ तो,
इंकलाब लिखा जाता है।

--‪ भगत सिंह

👉हमारे महान स्वतंत्रता सेनानियों भगत सिंह, राजगुरु और सुखदेव को सलाम करते हैं,
"जय हिन्द"…
वन्दे मातरम..
वन्दे मातरम..

👉वो इश्क भी क्या इश्क रहा होगा ,
'हीर' थी जिसमें आजादी , 
और 'रांझा' भगत रहा होगा।

Bhagat Singh Shayari in Punjabi


👉ਨਾ ਅੰਗਰੇਜ਼ਾਂ ਦੀਆਂ ਬੇੜੀਆਂ,
ਨਾ ਵਕ਼ਤ ਦੀ ਜ਼ੰਜੀਰ,
ਭਗਤ ਸਿੰਘ ਦੀ ਸੋਚ ਨੂੰ ਕੱਟਣ ਵਾਲੀ,
ਨਹੀਂ ਬਣੀ ਕੋਈ ਸ਼ਮਸ਼ੀਰ,
ਸ਼ਹੀਦਾਂ ਦੀ ਕੌਮ ਵੱਖਰੀ ਹੁੰਦੀ,
ਉਹ ਮਰ ਕੇ ਵੀ ਅਮਰ ਹੋ ਜਾਂਦੇ ਨੇ,
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਤੇ,
ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕੇ ਉਹ ਭਗਤ ਸਿੰਘ ਦੇ ਵਿਚਾਰਾਂ ਨੂੰ ਜਿੰਦਾ ਰੱਖੋ,
ਸਾਰਿਆਂ ਲਈ ਨਿਆਂ ਅਤੇ ਦੇਸ਼ ਦੀ ਉਸਾਰੀ ਲਈ,
ਨਿਸਵਾਰਥ
ਨਸ਼ਾ ਨਾ ਕਰਨ ਨੂੰ ਕਹੋ..

👉ਉਹ ਇਸ਼ਕ ਵੀ ਕੀ ਇਸ਼ਕ ਰਿਹਾ ਹੋਣਾ,
'ਹੀਰ' ਸੀ ਜਿਸ ਵਿਚ ਆਜ਼ਾਦੀ,
ਤੇ 'ਰਾਂਝਾ' ਭਗਤ ਰਿਹਾ ਹੋਣਾ।

👉ਅੱਜ ਆਜ਼ਾਦੀ ਦੇ ਆਸ਼ਿਕ ਹੱਸ ਕੇ ਮੌਤ ਵਿਆਹੁਣ ਵਾਲੇ ਸ਼ਹੀਦ -ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

👉Rajguru, Sukhdev, Sarabhe da ki kehna,
Bhagat Singh ne sada hi 23 saal da rehna,
Loki naam shaheeda da suche muh lende,
mar jande jo desh lai oh jeonde rehnde..

👉Shareer mar janda hai par vichar ni marde,
sada amar rehnde jag te desh lai jo marde.

Bhagat Singh Quotes in English


👉This is to inform all proud Indians --who may or may not be aware -that 28th september is the birth date of Shaheed BHAGAT SINGH JI..
he was born on 28th sept 1907..

So let us all celebrate the birthday of our greatest freedom fighter ..
SARDAR BHAGAT SINGH JI..

👉On this martyr's day let us pledge to always fight for the right and never give up.

👉A rebellion is not a revolution.
It may ultimately lead to that end.

Post a Comment

0 Comments